ਮਹਾਨ ਵਿਵਾਦ ਪ੍ਰੋਜੈਕਟ 2.0
ਯਿਸ਼ੂ ਦੀ ਵਾਪਸੀ ਦੀ ਤਿਆਰੀ ਵਿੱਚ 2023 ਅਤੇ 2024 ਦੌਰਾਨ ਲੱਖਾਂ ਕਾਪੀਆਂ ਵੰਡਣ ਵਿੱਚ ਸ਼ਾਮਿਲ ਹੋਵੋ।


ਏਲਨ ਜੀ. ਵਾਈਟ
ਸੈਵੰਥ-ਡੇ ਐਡਵੈਂਟਿਸਟ ਚਰਜ ਦੇ ਸਹਿ-ਸੰਸਥਾਪਕ
ਮੈਂ ਕੋਈ ਵੀ ਹੋਰਾਂ ਨਾਲੋਂ ਇਸ ਕਿਤਾਬ ਦੇ ਵਿਆਪਕ ਰੂਪ ਵਿੱਚ ਵੰਡੇ ਜਾਣ ਬਾਰੇ ਹੈਰਾਨ ਹਾਂ ... ਜਿਸ ਵਿੱਚ ਮਹਾਨ ਵਿਵਾਦ ਹੈ, ਵਿਸ਼ਵ ਨੂੰ ਚੇਤਾਵਨੀ ਦਾ ਆਖਰੀ ਸੰਦੇਸ਼ ਕਿਸੇ ਵੀ ਹੋਰ ਕਿਤਾਬਾਂ ਨਾਲੋਂ ਕਿਤੇ ਵੱਧ ਦਿੱਤਾ ਗਿਆ ਹੈ।
ਡਾਉਨਲੋਡ
ਭਾਸ਼ਾਵਾਂ
ਭਗਵਾਨ ਨੇ ਮੈਨੂੰ ਇਹ ਕਿਤਾਬ ਇਸ ਢੰਗ ਨਾਲ ਲਿਖਣ ਲਈ ਉਤਸ਼ਾਹਿਤ ਕੀਤਾ ਹੈ ਕਿ ਬਿਨਾਂ ਦੇਰੀ ਇਹ ਵਿਸ਼ਵ ਦੇ ਹਰੇਕ ਹਿੱਸੇ ਵਿੱਚ ਵੰਡੀ ਜਾ ਸਕੇ, ਕਿਉਂਕਿ ਚੇਤਾਵਨੀਆਂ ਜੋ ਇਸ ਵਿੱਚ ਹੈ ਉਹ ਲੋਕਾਂ ਨੂੰ ਭਗਵਾਨ ਦੇ ਦਿਨ ਖੜ੍ਹੇ ਰਹਿਣ ਦੀ ਤਿਆਰੀ ਲਈ ਜਰੂਰੀ ਹਨ।

ਏਲਨ ਜੀ. ਵਾਈਟ, ਖਰੜਾ 24,1891
ਮਹਾਨ ਵਿਵਾਦ ਅਤੇ ਲਾਹੇਵੰਦ ਸ੍ਰੋਤ ਡਾਉਨਲੋਡ ਕਰੋ

ਸਾਰਾਂਸ਼
ਕੀ ਤੁਸੀਂ ਸੋਚਦੇ ਹੋ ਕਿ ਵਿਸ਼ਵ ਬਿਹਤਰ ਹੋਇਆ ਹੈ ਜਾਂ ਬਦਤਰ? ਹੈਰਾਨੀ ਦੀ ਗੱਲ ਹੈ ਕਿ, ਅੱਜ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਸੰਸਾਰ ਬਦਤਰ ਹੋ ਰਿਹਾ ਹੈ। ਸ਼ਾਇਦ ਇਹ ਬੁਰੀਆਂ ਖਬਰਾਂ ਵਿੱਚ ਨਹਾਏ ਸਭਿਆਚਾਰਾ ਦੇ ਨਤੀਜਾ ਵਜੋਂ ਵਿਸ਼ਵਪੱਧਰੀ ਨਿਰਾਸ਼ਾਵਾਦ ਹੈ, ਜਾਂ ਸ਼ਾਇਦ ਅਸੀਂ ਇਸ ਕਿਤਾਬ ਦੀ ਰੂਹ ਵਿੱਚ ਪੇਸ਼ ਧਰਤੀ ਹਿਲਾਉਣ ਵਾਲੇ ਸੱਚ ਨੂੰ ਪਹਿਲਾਂ ਤੋਂ ਜਾਣਦੇ ਹਾਂ: ਸਾਡੇ ਗ੍ਰਹਿ ਵਿੱਚ ਕੁੱਝ ਬਹੁਤ ਡੂੰਘਾ ਗਲਤ ਹੈ ਅਤੇ ਅਸੀਂ ਇਸਨੂੰ ਸਹੀ ਕਰਨ ਵਿੱਚ ਅਸਮਰਥ ਹਾਂ।
ਮਹਾਨ ਵਿਵਾਦ ਮਨੁੱਖੀ ਗਿਰਾਵਟ ਦੇ ਮੂਲ ਨੂੰ ਸਿਰਫ ਬੇਪਰਦਾ ਹੀ ਨਹੀਂ ਕਰਦਾ, ਬਲਕਿ ਮਹਾਂਮਾਰੀਆਂ ਅਤੇ ਆਪਦਾਵਾਂ, ਭ੍ਰਿਸ਼ਟਾਚਾਰ ਅਤੇ ਕਤਲੇਆਮ, ਹੱਤਿਆ ਅਤੇ ਖਲਬਲੀ ਦੇ ਹੇਠਾਂ ਵੱਧ ਰਹੀ ਵਿਆਪਕ ਜੱਦੋਜਹਿਦ ਦਾ ਵੀ ਖੁਲਾਸਾ ਕਰਦਾ ਹੈ। ਇਸ ਬੇਮਿਸਾਲ ਕਾਰਜ ਵਿੱਚ ਤੁਸੀਂ ਪਤਾ ਲਗਾਓਗੇ ਕਿ ਸ਼ੈਤਾਨ ਦਾ ਚਿਹਰਾ ਹੈ, ਚੰਗਿਆਈ ਵਿਜੇਤਾ ਹੈ, ਅਤੇ ਪਾਪ ਦਾ ਅੰਤ ਹੈ। ਜੇ ਤੁਸੀਂ ਇਸ ਵਿਸ਼ਵ ਦੇ ਅੰਤ ਅਤੇ ਖੁਬਸੂਰਤ ਵਿਸ਼ਵ ਦੇ ਆਉਣ ਲਈ ਤਿਆਰ ਹੋਣਾ ਚਾਹੁੰਦੇ ਹੋ, ਤੁਹਾਨੂੰ ਇਹ ਕਿਤਾਬ ਪੜ੍ਹਣੀ ਚਾਹੀਦੀ ਹੈ।
ਭਾਸ਼ਾ:
ਸੱਭ ਤੋਂ ਵੱਧ ਡਾਊਨਲੋਡ ਕੀਤਾ